| Name of Complainant | simranjit Singh |
| Date of Complaint | July 31, 2021 |
| Name(s) of companies complained against | Vodafone |
| Category of complaint | Internet Services |
| Permanent link of complaint | Right click to copy link |
ਵੋਡਾਫੌਨ ਵਾਲਿਉ ਸ਼ਰਮ ਕਰੋ ਇੰਨਾ ਗੰਦਾ ਨੈਟਵਰਕ ਘਰ ਵਿੱਚ ਤਾਂ 4G ਚੱਲਦਾ ਹੀ ਨਹੀ 2010 ਵਾਲਾ ਹਾਲ ਏ ਨੈਟ ਦੀ ਵਰਤੋ ਕਰਣ ਲਈ ਘਰ ਤੋਂ ਬਾਹਰ ਜਾਣਾ ਪੈਂਦਾ ਏ network issue was last modified: July 31st, 2021 by Consumer Court
Read More...