Name of Complainant | |
Date of Complaint | April 16, 2023 |
Name(s) of companies complained against | ਸਕਸ਼ਮ ਇਟਰਪਰਾਇਜਜ ਮੋਹਾਲੀ |
Category of complaint | Tours & Travels |
Permanent link of complaint | Right click to copy link |
Share your complaint on social media for wider reach | |
ਸਤਿ ਸ਼੍ਰੀ ਅਕਾਲ ਮੈ ਹਰਜੀਤ ਸਿੰਘ ਪੁੱਤਰ ਸਰਦਾਰ ਹਰੀ ਸਿੰਘ ਜਲੰਧਰ ਦਾ ਰਹਿਣ ਵਾਲਾ ਹਾਂ ਮੈਂ ਬਿਜਲੀ ਦਾ ਕੰਮ ਕਰਦਾ ਹਾਂ ਮੈਂ ਆਸਟਰੇਲੀਆ ਜਾਣ ਦੇ ਲਈ ਸਕਸ਼ਮ ਇਟਰਪਰਾਇਜਜ ਐਸ ਸੀ ਐਫ 32 ਦੂਜੀ ਮੰਜ਼ਿਲ ਫੇਜ 11 ਮੁਹਾਲੀ ਤੋ ਆਪਣੀ ਫਾਈਲ ਨਵੰਬਰ 2019 ਵਿਚ ਲਾਈ ਜਿਸ ਦਾ ਲਾਇਸੈਂਸ ਨੰਬਰ 188 ਹੈ ਇਹਨਾਂ ਨੇ ਮੇਰੇ ਕੌੰਲੌਂ 250000 ਲੱਖ ਦੇ ਕਰੀਬ ਪੈਸੇ ਲੈ ਲੈਏ ਮੇਰਾ ਮੈਡੀਕਲ ਵੀ ਕਰਵਾਇਆ ਗਿਆ ਸੀ ਜਿਸ ਦੇ ਪੈਸੇ ਵੀ ਮੇਰੇ ਕੋਲੌ ਲੈ ਲਿਆ ਇਸ ਕੰਪਨੀ ਨੇ ਮੈਨੂੰ ਕਿਹਾ ਕਿ ਉਹ ਤੇਰਾ ਕੰਮ ਛੇਤੀ ਹੀ ਕਰਵਾ ਦੇਣਗੇ ਮੈਨੂੰ ਇਹਨਾਂ ਨੇ ਡੁਪਲੀਕੇਟ ਮਾਰਾ ਗੋਰਮਿੰਟ ਦੀ ਕਾਪੀ ਵੀ ਦਿਖਾਈ ਹੋਰ ਕਈ ਡੁਪਲੀਕੇਟ ਕਾਗਜ ਦਿਖਾਇਆ ਜਿਸ ਨਾਲ ਮੈਂ ਇਹਨਾਂ ਤੇ ਯਕੀਨ ਕਰ ਲਿਆ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਨਕਲੀ ਹੈ ਮੈ ਇਹਨਾਂ ਦੇ ਬਹਿਕਾਵੇ ਵਿਚ ਆ ਗਿਆ ਮੈ ਉਸ ਤੋ ਬਾਅਦ ਉਨ੍ਹਾਂ ਨੂੰ ਆਸਟ੍ਰੇਲੀਆ ਭੇਜਣ ਲਈ ਕਾਫੀ ਮਿੰਨਤਾਂ ਕੀਤੀਆਂ ਪਰ ਇਹ ਮੈਂਨੂੰ ਲਾਰੇ ਹੀ ਲਾਈ ਗਈ ਮੈ ਇਹਨਾਂ ਦੀ ਕੰਪਲੇਟ ਐਸ ਐਸ ਪੀ ਸਾਹਿਬ ਮੋਹਾਲੀ ਜੀ ਨੂੰ 2022 ਵਿਚ ਕਰਵਾਈ ਪਰ ਕੌਈ ਕਾਰਵਾਈ ਨਹੀਂ ਹੋਈ ਮੈ ਆਪ ਜੀ ਦੇ ਕੋਲ ਇਨਸਾਫ ਦੀ ਮੰਗ ਕਰ ਦਾਂ ਹਾਂ
Image Uploaded by ਹਰਜੀਤ ਸਿੰਘ: